January 18, 2012

ਦੀਪਕ ਵਿਨਾਇਕ ਆਸਟ੍ਰੇਲੀਅਨ ਮਲਟੀਕਲਚਰਲ ਕੌਸਲ ਦੇ ਅੰਬੈਸਡਰ


ਮੈਲਬੌਰਨ
18 ਜਨਵਰੀ - ਆਸਟਰੇਲੀਆ ਦੀ ਨਵੀਂ ਮਲਟੀਕਲਚਰਲ ਪਾਲਿਸੀ ਤਹਿਤ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਵੱਲੋਂ ਆਸਟਰੇਲੀਅਨ ਮਲਟੀਕਲਚਰਲ ਕੌਂਸਲ 'ਚ 40 ਨਵੇਂ ਅੰਬੈਸਡਰ ਨਿਯੁਕਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸੇ ਹੀ ਨਿਯੁਕਤੀ ਤਹਿਤ ਭਾਰਤ ਦੇ ਸ੍ਰੀ ਦੀਪਕ ਵਿਨਾਇਕ ਜੀ.ਪੀ. ਨੂੰ ਵੀ ਚੁਣਿਆ ਗਿਆ ਹੈ। ਸ੍ਰੀ ਵਿਨਾਇਕ ਪਿਛਲੇ 15 ਸਾਲ ਤੋਂ ਆਸਟਰੇਲੀਆ 'ਚ ਰਹਿ ਰਹੇ ਹਨ ਤੇ ਉਨ੍ਹਾਂ ਦਾ ਭਾਰਤੀ ਭਾਈਚਾਰੇ ਪ੍ਰਤੀ ਕੰਮ ਸ਼ਲਾਘਾਯੋਗ ਰਿਹਾ ਹੈ।

No comments:

Post a Comment