ਟੋਰਾਂਟੋ, 29 ਮਈ (ਪੋਸਟ ਬਿਊਰੋ) : ਹਿੱਪ ਹਾਪ ਕਲਾਕਾਰ ਕੇ’ਨਾਨ, ਐਮਪੀ ਓਲੀਵਿਆ ਚਾਓ, ਓਲੰਪਿਕ ਕੁਸ਼ਤੀ ਚੈਂਪੀਅਨ ਡੈਨੀਅਲ ਇਗਾਲੀ ਤੇ ਕੈਨੇਡਾ ਭਰ ਵਿੱਚੋਂ ਕਈ ਹੋਰ ਕਮਿਊਨਿਟੀ ਆਗੂਆਂ ਨੂੰ ਕੈਨੇਡਾ ਦੇ 25 ਉੱਤਮ ਪਰਵਾਸੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਚੌਥੇ ਸਲਾਨਾ ਸਰਬਉੱਚ 25 ਕੈਨੇਡੀਅਨ ਪਰਵਾਸੀਆਂ ਨੂੰ ਇਹ ਐਵਾਰਡ ਕੈਨੇਡੀਅਨ ਇਮੀਗ੍ਰੈਂਟ ਮੈਗਜ਼ੀਨ ਵੱਲੋਂ ਦਿੱਤੇ ਗਏ ਤੇ ਇਨ੍ਹਾਂ ਨੂੰ ਸਪਾਂਸਰ ਆਰਬੀਸੀ ਨੇ ਕੀਤਾ। ਵਿਦੇਸ਼ਾਂ ਤੋਂ ਕੈਨੇਡਾ ਆ ਵੱਸੇ ਇਨ੍ਹਾਂ ਕੈਨੇਡੀਅਨਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਤੇ ਇਨ੍ਹਾਂ ਵੱਲੋਂ ਮਾਰੀਆਂ ਗਈਆਂ ਮੱਲਾਂ ਦਾ ਇਹ ਐਵਾਰਡ ਦੇਣ ਸਮੇਂ ਖਾਸ ਖਿਆਲ ਰੱਖਿਆ ਜਾਂਦਾ ਹੈ। 28,000 ਤੋਂ ਵੀ ਵੱਧ ਕੈਨੇਡੀਅਨਾਂ ਨੇ ਇਸ ਐਵਾਰਡ ਲਈ ਆਨਲਾਈਨ ਆਪਣੀ ਪਸੰਦ ਦੱਸੀ। ਇਹ ਪ੍ਰੋਗਰਾਮ 2009 ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਉਮੀਦਵਾਰ ਚੁਣਨ ਲਈ ਸੱਭ ਤੋਂ ਵੱਧ ਲੋਕਾਂ ਨੇ ਆਨਲਾਈਨ ਆਪਣੀ ਪਸੰਦ ਦਰਜ ਕਰਵਾਈ। ਐਵਾਰਡ ਲਈ ਨਾਮਜਦ ਹਸਤੀਆਂ ਨੂੰ 29 ਮਈ ਨੂੰ ਟੋਰਾਂਟੋ ਵਿੱਚ ਤੇ 5 ਜੂਨ ਨੂੰ ਵੈਨਕੂਵਰ ਵਿੱਚ ਸਨਮਾਨਿਤ ਕੀਤਾ ਜਾਵੇਗਾ। ਕੈਨੇਡੀਅਨ ਇਮੀਗ੍ਰੈਂਟ ਮੈਗਜ਼ੀਨ ਦੀ ਸੰਪਾਦਕ ਮਾਰਗਰੈਟ ਜੇਟੇਲੀਨਾ ਨੇ ਆਖਿਆ ਕਿ ਭਾਵੇਂ ਇਹ ਸਾਡੇ ਚੌਥੇ ਸਲਾਨਾ ਐਵਾਰਡ ਹਨ ਪਰ ਕੈਨੇਡਾ ਵਿੱਚ ਆ ਕੇ ਆਪਣਾ ਯੋਗਦਾਨ ਪਾਉਣ ਵਾਲੇ ਪਰਵਾਸੀਆਂ ਨੂੰ ਜਿੰਨਾ ਸਨਮਾਨਿਤ ਕਰ ਲਿਆ ਜਾਵੇ ਓਨਾ ਘੱਟ ਹੈ। ਪੇਸੇ਼ਵਰ ਖਿਡਾਰੀਆਂ, ਕਲਾਕਾਰਾਂ, ਸਿਆਸਤਦਾਨਾਂ, ਉੱਦਮੀਆਂ ਤੋਂ ਲੈ ਕੇ ਫਿਲੈਨਥਰੌਪਿਸਟਸ ਤੇ ਕਮਿਊਨਿਟੀ ਕਾਰਕੁੰਨਾਂ ਤੱਕ 25 ਉੱਤਮ ਪਰਵਾਸੀ ਨਾ ਸਿਰਫ ਸਾਰੇ ਇਮੀਗ੍ਰੈਂਟਸ ਲਈ ਸਗੋਂ ਕੈਨੇਡਾ ਵਿੱਚ ਪੈਦਾ ਹੋਏ ਲੋਕਾਂ ਲਈ ਵੀ ਆਦਰਸ਼ ਹਨ। ਇਨ੍ਹਾਂ 25 ਉੱਤਮ ਪਰਵਾਸੀਆਂ ਵਿੱਚ ਤਿੰਨ ਪੰਜਾਬੀ, ਕੇਹਰ ਸਿੰਘ ਔਜਲਾ, ਜਗਜੀਤ ਸਿੰਘ ਹੰਸ (ਟਾਈਗਰਜੀਤ ਸਿੰਘ) ਤੇ ਸਤੀਸ਼ ਠੱਕਰ ਸ਼ਾਮਲ ਹਨ।
News, Views and Information about NRIs.
A NRI Sabha of Canada's trusted source of News & Views for NRIs around the World.
May 30, 2012
ਕੈਨੇਡਾ ਦੇ 25 ਉੱਤਮ ਪਰਵਾਸੀਆਂ ਵਿੱਚ ਟਾਈਗਰ ਜੀਤ ਸਿੰਘ ਸਮੇਤ ਤਿੰਨ ਪੰਜਾਬੀ ਸ਼ਾਮਲ
ਬੇਸਮੈਂਟਾਂ ਬਾਰੇ ਬਰੈਂਪਟਨ ਵਿੱਚ ਮਸ਼ਵਰਾ ਮੀਟਿੰਗਾਂ ਜੂਨ ਵਿੱਚ
ਬਰੈਂਪਟਨ : ਪਿਛਲੇ ਦਿਨਾਂ ਤੋਂ ਬਰੈਂਪਟਨ ਵਿੱਚ ਚਰਚਾ ਦਾ ਵਿਸ਼ਾ ਬਣਿਆ ਬੇਸਮੈਂਟਾਂ ਦਾ ਮੁੱਦਾ ਇੱਕ ਵਾਰ ਹੁਣ ਹਾਂ ਪੱਖੀ ਮੋੜ ਵੱਲ ਜਾਣ ਦੀ ਤਿਆਰੀ ਵਿੱਚ ਹੈ। ਇਹ ਹਾਂ ਪੱਖੀ ਮੋੜ ਉੱਨਾ ਕੁ ਹੀ ਸਹੀ ਦਿਸ਼ਾ ਵੱਲ ਜਾਣ ਦਾ ਰਾਹ ਪੱਧਰਾ ਕਰੇਗਾ ਜਿੰਨਾ ਕੁ ਕਮਿਉਨਿਟੀ ਇਸਤੋਂ ਲਾਭ ਲੈਣ ਦੀ ਕੋਸਿ਼ਸ਼ ਕਰੇਗੀ।
ਪਹਿਲੀ ਗੱਲ ਕਿ ਬਰੈਂਪਟਨ ਸਿਟੀ ਵੱਲੋਂ ਜੂਨ ਮਹੀਨੇ ਵਿੱਚ ਪੰਜ ਜਨਤਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਬੇਸਮੈਂਟਾਂ ਨੂੰ ਲੀਗਲ ਕਰਨ ਬਾਰੇ ਪਬਲਿਕ ਦੀ ਰਾਏ ਲਈ ਜਾ ਸਕੇ। ਇਹ ਮੀਟਿੰਗਾਂ ਦਾ ਵੇਰਵਾ ਇਸ ਤਰਾਂ ਹੈ:
ਸੋਮਵਾਰ, 4 ਜੂਨ 2012 – ਕਾਰਨੀਨਲ ਐਂਬਰੋਜਿ਼ਕ ਕੈਥੋਲਿਕ ਸੈਕੰਡਰੀ ਸਕੂਲ, 10 ਕੈਸਲ ਓਕਸ ਕਰੌਸਿੰਗ (Monday, June 4, 2012 Cardinal Ambrozic Catholic Secondary School 10 Castle Oaks Crossing)
ਬੁੱਧਵਾਰ, 6 ਜੂਨ 2012, ਬਰੈਮਲੀ ਸੈਕੰਡਰੀ ਸਕੂਲ, 510 ਬਾਲਮੋਰਲ ਡਰਾਈਵ (Wednesday, June 6, 2012 Bramalea Secondary School 510 Balmoral Drive)
ਬੁੱਧਵਾਰ, 13 ਜੂਨ 2012, ਲੂਈਸ ਅਰਬੋਰ ਸੈਕੰਡਰੀ ਸਕੂਲ 365 ਫਾਦਰ ਟੌਬਿਨ ਰੋਡ (65 Father Tobin Road)
ਵੀਰਵਾਰ, 14 ਜੂਨ 2012, ਮਾਊਂਟ ਪਲੈਜ਼ੈਂਟ ਵਿਲੇਜ਼ ਕਮਿਉਨਿਟੀ ਸੈਂਟਰ 100 ਕੰਮਿਊਟਰ ਡਰਾਈਵ (Thursday, June 14, 2012 Mount Pleasant Village Community Centre 100 Commuter Drive (North of Mount Pleasant GO Station))
ਸੋਮਵਾਰ, ਜੂਨ 25, 2012, ਕਰਿਸ ਗਿਬਸਨ ਰੀਕਰੀਏਸ਼ਨ ਸੈਂਟਰ 125 ਮੈਕਲਾਗਲਿਨ ਰੋਡ (Chris Gibson Recreation Centre, 125 McLaughlin Road)
ਇਹ ਸਾਰੀਆਂ ਮੀਟਿੰਗਾਂ ਸ਼ਾਮੀ 7 ਵਜ਼ੇ ਤੋਂ 9 ਵਜ਼ੇ ਤੱਕ ਹੋਣਗੀਆਂ ਅਤੇ ਸਾਢੇ ਛੇ ਵਜ਼ੇ ਰਜਿਸਟਰੇਸ਼ਨ ਸ਼ੁਰੂ ਹੋ ਜਾਵੇਗੀ। ਬਰੈਂਪਟਨ ਸਿਟੀ ਵੱਲੋਂ ਜਾਰੀ ਇੱਕ ਇਤਲਾਹ ਵਿੱਚ ਆਖਿਆ ਗਿਆ ਹੈ ਕਿ ਇਹ ਮੀਟਿੰਗਾਂ ਵਿੱਚ ਸਥਾਨ ਸੀਮਤ ਹੋਣ ਕਾਰਣ ਪਹਿਲਾਂ ਆਪਣਾ ਨਾਮ ਦਰਜ਼ ਕਰਵਾ ਲੈਣਾ ਚਾਹੀਦਾ ਹੈ। ਇਸ ਵਾਸਤੇ ਕਲੌਡੀਆ ਲੈਰੋਟਾ ਨੂੰ ਈ ਮੇਲ claudia.larota@brampton.ca ਜਾਂ 905.874.3844 ਉੱਤੇ ਫੋਨ ਕਰਨ ਦੀ ਸਲਾਹ ਦਿੱਤੀ ਗਈ ਹੈ।
ਵਰਨਣਯੋਗ ਹੈ ਕਿ ਉਂਟੇਰੀਓ ਦੀ ਪਾਰਲੀਮੈਂਟ ਨੇ ਇੱਕ ਬਿੱਲ ਪਾਸ ਕਰਕੇ ਬੇਸਮੈਂਟਾਂ ਨੂੰ ਲੀਗਲ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਸੀ ਅਤੇ ਹਰ ਸਿਟੀ ਨੂੰ ਇਸ ਬਾਰੇ ਆਪਣੀ ਪਹੁੰਚ ਤਹਿ ਕਰਨ ਦੀ ਖੁੱਲ ਦਿੱਤੀ ਸੀ।
ਬੁੱਧਵਾਰ, 6 ਜੂਨ 2012, ਬਰੈਮਲੀ ਸੈਕੰਡਰੀ ਸਕੂਲ, 510 ਬਾਲਮੋਰਲ ਡਰਾਈਵ (Wednesday, June 6, 2012 Bramalea Secondary School 510 Balmoral Drive)
ਬੁੱਧਵਾਰ, 13 ਜੂਨ 2012, ਲੂਈਸ ਅਰਬੋਰ ਸੈਕੰਡਰੀ ਸਕੂਲ 365 ਫਾਦਰ ਟੌਬਿਨ ਰੋਡ (65 Father Tobin Road)
ਵੀਰਵਾਰ, 14 ਜੂਨ 2012, ਮਾਊਂਟ ਪਲੈਜ਼ੈਂਟ ਵਿਲੇਜ਼ ਕਮਿਉਨਿਟੀ ਸੈਂਟਰ 100 ਕੰਮਿਊਟਰ ਡਰਾਈਵ (Thursday, June 14, 2012 Mount Pleasant Village Community Centre 100 Commuter Drive (North of Mount Pleasant GO Station))
ਸੋਮਵਾਰ, ਜੂਨ 25, 2012, ਕਰਿਸ ਗਿਬਸਨ ਰੀਕਰੀਏਸ਼ਨ ਸੈਂਟਰ 125 ਮੈਕਲਾਗਲਿਨ ਰੋਡ (Chris Gibson Recreation Centre, 125 McLaughlin Road)
ਇਹ ਸਾਰੀਆਂ ਮੀਟਿੰਗਾਂ ਸ਼ਾਮੀ 7 ਵਜ਼ੇ ਤੋਂ 9 ਵਜ਼ੇ ਤੱਕ ਹੋਣਗੀਆਂ ਅਤੇ ਸਾਢੇ ਛੇ ਵਜ਼ੇ ਰਜਿਸਟਰੇਸ਼ਨ ਸ਼ੁਰੂ ਹੋ ਜਾਵੇਗੀ। ਬਰੈਂਪਟਨ ਸਿਟੀ ਵੱਲੋਂ ਜਾਰੀ ਇੱਕ ਇਤਲਾਹ ਵਿੱਚ ਆਖਿਆ ਗਿਆ ਹੈ ਕਿ ਇਹ ਮੀਟਿੰਗਾਂ ਵਿੱਚ ਸਥਾਨ ਸੀਮਤ ਹੋਣ ਕਾਰਣ ਪਹਿਲਾਂ ਆਪਣਾ ਨਾਮ ਦਰਜ਼ ਕਰਵਾ ਲੈਣਾ ਚਾਹੀਦਾ ਹੈ। ਇਸ ਵਾਸਤੇ ਕਲੌਡੀਆ ਲੈਰੋਟਾ ਨੂੰ ਈ ਮੇਲ claudia.larota@brampton.ca ਜਾਂ 905.874.3844 ਉੱਤੇ ਫੋਨ ਕਰਨ ਦੀ ਸਲਾਹ ਦਿੱਤੀ ਗਈ ਹੈ।
ਵਰਨਣਯੋਗ ਹੈ ਕਿ ਉਂਟੇਰੀਓ ਦੀ ਪਾਰਲੀਮੈਂਟ ਨੇ ਇੱਕ ਬਿੱਲ ਪਾਸ ਕਰਕੇ ਬੇਸਮੈਂਟਾਂ ਨੂੰ ਲੀਗਲ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਸੀ ਅਤੇ ਹਰ ਸਿਟੀ ਨੂੰ ਇਸ ਬਾਰੇ ਆਪਣੀ ਪਹੁੰਚ ਤਹਿ ਕਰਨ ਦੀ ਖੁੱਲ ਦਿੱਤੀ ਸੀ।
Saudi woman defies religious police over nail polish
Riyadh - A YouTube video of a Saudi woman defying orders by the notorious religious police to leave a mall because she is wearing nail polish has gone viral, attracting more than a million hits in just five days.
The three and a half minute video posted on May 23 shows members of the Commission for the Promotion of Virtue and Prevention of Vice telling the women to "get out of here (the mall)."
But she refuses to comply, saying: "I'm staying and I want to know what you're going to do about."
"It's none of your business if I wear nail polish," the unidentified woman, who is not seen on tape, is heard shouting at bearded men from the feared religious force.
"You are not in charge of me," she defiantly shouts back, referring to new constraints imposed earlier this year on the religious police banning them from harassing Saudi women over their behaviour and attire.
"The government has banned you from coming after us," she told the men, adding "you are only supposed to provide advice, and nothing more."
In January, Saudi King Abdullah appointed a moderate to head the religious police raising hopes that a more lenient force will ease draconian social constraints in the Islamic country.
Two weeks into his post, Sheikh Abdullatif Abdel Aziz al-Sheikh banned volunteers from serving in the commission which enforces the kingdom's strict Islamic rules.
And in April he went further prohibiting the religious police from "harassing people" and threatening "decisive measures against violators."
As of Monday, the video was viewed more than 1,142,000 times, with over 12,000 people posting comments online, most of them denouncing the woman's behaviour.
One posting said she had "no shame" and accused her of "prostituting" herself.
Another called her a "slut" and a "whore."
The clip earned only about 1800 "likes." The number of "dislikes" reached almost 7000.
The woman filmed the incident herself and posted it on YouTube. At one point during the video, she cautions the religious police that she has already posted the exchange online.
It is also not clear if the woman was eventually forced to leave the mall.
The religious police prevent women from driving, require them to be covered from head to foot in black, ban public entertainment, and force all commerce, from supermarkets to petrol stations, to come to a halt at prayer times, five times a day.
Don’t say ‘flu’ or ‘subway’ online if you want to avoid Homeland Security
A freedom of information request has given some unique insight into the U.S. Department of Homeland Security.
The list of words used by the department to monitor online activity for signs of terrorism or threats against the U.S. has been made publicly available. There are plenty of words on the list that you would expect to see there, like "Al Qaida" and "dirty bomb," but it's the inclusion of seemingly mundane terms like "bacteria" and "Mexico" that has piqued the interest of some.
A 39-page PDF document called "Analyst's Desktop Binder" that highlights all the words Homeland Security watches for in online usage is now available online for perusal.
Department chiefs insist the list is not intended to look for general negative remarks about the government, but it serves as a tool to make them aware of potential threats against the country.
The list was requested, obtained and posted by a privacy watchdog called the Electronic Privacy Information Center, who sued in order to get access to the documents. They have described the list as 'broad, vague and ambiguous,' .
It seems the agency does agree that the list is in need of updating. Homeland Security spokesman Matthew Chandler told one blog in February that the list is now under review to ensure it can "clearly and accurately convey the parameters and intention of the program."
As Forbes highlights, another interesting insight offered in the document is just how Homeland Security monitors those keywords. The "Analyst's Desktop Binder" indicates that the list words are watched through TweetDeck, and their information is kept on a Mac Mini. There is no indication whether this has changed since the document's release.
Here's the full list of words:
Subscribe to:
Posts (Atom)