News, Views and Information about NRIs.

A NRI Sabha of Canada's trusted source of News & Views for NRIs around the World.



July 24, 2011

ਸ਼ੈਰੀ ਮਾਨ, ਗੀਤਾ ਜ਼ੈਲਦਾਰ, ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦਾ ਬ੍ਰਿਸਬੇਨ ਸ਼ੋਅ ਪਹਿਲੀ ਨੂੰ

ਬ੍ਰਿਸਬੇਨ, 24 ਜੁਲਾਈ (ਮਹਿੰਦਰ ਪਾਲ ਸਿੰਘ ਕਾਹਲੋਂ)-ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਕੁਇਨਜ਼ਲੈਂਡ ਦੇ ਪ੍ਰਧਾਨ ਗੁਰਦੀਪ ਨਿੱਝਰ, ਖਜ਼ਾਨਚੀ ਰੌਕੀ ਭੁੱਲਰ, ਮਨਜੀਤ ਭੁੱਲਰ, ਸੁਖਦੇਵ ਸਿੰਘ ਵਿਰਕ, ਅਮਰੀਕ ਸਿੰਘ, ਪ੍ਰਦੂਮਨ ਸਿੰਘ ਕਾਹਲੋਂ ਤੇ ਪਲਵਿੰਦਰ ਸਿੰਘ ਦੇ ਯਤਨਾਂ ਸਦਕਾ ਪੰਜਾਬੀ ਭਾਈਚਾਰੇ ਨੂੰ ਆਪਣੇ ਸਭਿਆਚਾਰ ਨਾਲ ਜੋੜਨ ਦਾ ਉਪਰਾਲਾ ਕਰਦੇ ਪੰਜਾਬੀ ਕਲਾਕਾਰਾਂ ਦਾ ਪ੍ਰੋਗਰਾਮ 1 ਅਗਸਤ, ਦਿਨ ਸੋਮਵਾਰ, ਸ਼ਾਮ 6 ਵਜੇ ਸਲੀਮਨ ਸਪੋਰਟਸ ਕੰਮਪਲੈਕਸ, ਚੈਂਡਲਰ ਵਿਖੇ ਕਰਵਾਇਆ ਜਾਵੇਗਾ। ਇਸ ਸ਼ੋਅ ਵਿਚ ਸ਼ੈਰੀ ਮਾਨ, ਗੀਤਾ ਜੈਲਦਾਰ, ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਮਨੋਰੰਜਨ ਕਰਨਗੇ।

No comments:

Post a Comment