News, Views and Information about NRIs.

A NRI Sabha of Canada's trusted source of News & Views for NRIs around the World.



January 23, 2012

ਆਸਟ੍ਰੇਲੀਅ। ਵਿਚ ਨਸ਼ਾ ਕਰਨ ਵਾਲੇ ਖਿਡਾਰੀ ਸਿੱਖ ਖੇਡਾਂ ਵਿਚ ਨਹੀਂ ਖੇਡਣਗੇ

ਸਿਡਨੀ, 23 ਜਨਵਰੀ - ਪਿਛਲੇ ਦਿਨੀਂ ਪੰਜਾਬ ਵਿਚ ਹੋਏ ਵਿਸ਼ਵ ਕੱਪ ਵਿਚ ਕਈ ਆਸਟ੍ਰੇਲੀਅਨ ਖਿਡਾਰੀ ਨਸ਼ਾ ਖਾ ਕੇ ਖੇਡਣ ਵਿਚ ਪਾਏ ਗਏ ਹਨ। ਸਿੱਖ ਗੇਮਜ਼ ਵਿਚ ਕਬੱਡੀ ਦੇ ਪ੍ਰਬੰਧਕ ਮਹਿੰਦਰ ਸਿੰਘ ਬਿੱਟਾ ਨੇ ਅੱਜ ਬਿਆਨ ਜਾਰੀ ਕਰਦੇ ਕਿਹਾ ਕਿ ਉਹ ਕੋਈ ਵੀ ਖਿਡਾਰੀ ਸਿੱਖ ਗੇਮਜ਼ ਵਿਚ ਨਹੀਂ ਖੇਡ ਸਕਦੇ ਜਿਨ੍ਹਾਂ ਨੂੰ ਕਬੱਡੀ ਵਿਸ਼ਵ ਕੱਪ ਵਿਚੋਂ ਨਸ਼ੇ ਕਰਕੇ ਬਾਹਰ ਕੀਤਾ ਗਿਆ ਸੀ। ਇਥੇ ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਸੰਸਥਾਵਾਂ ਨੂੰ ਵੀ ਇਕ ਪੱਤਰ ਭੇਜਾਂਗੇ ਜਿਸ ਵਿਚ ਇਨ੍ਹਾਂ ਖਿਡਾਰੀਆਂ ਨੂੰ ਕਿਸੇ ਵੀ ਹੋਰ ਮੈਚਾਂ ਵਿਚ ਨਾ ਖੇਡਣ ਦਿੱਤਾ ਜਾਵੇ।

No comments:

Post a Comment